# fc-rough

https://www.youtube.com/watch?v=b12F2ZD9C3o
Translation: en

[00:00] ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
  The Khalsa belongs to God, Victory belongs to God.

[00:01] ਦੋਸਤੋ ਮੈਸਰਖਾਨਾ ਵਿਖੇ ਸੀਮੈਂਟ ਫੈਕਟਰੀ ਦੀ ਪਬਲਿਕ ਹੀਅਰਿੰਗ ਹੋਈ ਜਿਹਦੇ ਵਿੱਚ ਲੋਕਾਂ ਨੇ ਵਿਰੋਧ ਕਰਤਾ।
  Friends, a public hearing was held at Maisarkhana for a cement factory, in which people protested.

[00:07] ਐਵੇਂ ਹੀ ਅੱਜ ਤੋਂ ਸਾਲ ਪਹਿਲਾਂ ਜੁਲਾਈ 2025 ਨੂੰ ਤਲਵੰਡੀ ਅਕਲੀਏ ਜੀਐਸਡਬਲ ਸੀਮੈਂਟ ਫੈਕਟਰੀ ਲੱਗਣੀ ਸੀ ਉਹਦੇ ਵਿੱਚ ਵੀ ਲੋਕਾਂ ਨੇ ਪਬਲਿਕ ਹੀਰਿੰਗ ਦਾ ਵਿਰੋਧ ਕਰਤਾ।
  Similarly, a year ago, in July 2025, a GS DBL cement factory was to be set up in Talwandi Akliye, and in that too, people protested the public hearing.

[00:17] ਪਰ ਨਾਲ-ਨਾਲ ਸਵਾਲ ਇਹ ਆ ਰਿਹਾ ਕਿ ਕੀ ਅਸੀਂ ਆਪਦੇ ਇਲਾਕੇ ਦੀ ਡਿਵੈਲਪਮੈਂਟ ਰੋਕ ਰਹੇ ਆਂ।
  But along with this, the question arises whether we are stopping the development of our area.

[00:22] ਆਪਾਂ ਨੂੰ ਸਮਝਣ ਦੀ ਗੱਲ ਇਹ ਹੈ ਕਿ ਡਿਵੈਲਪਮੈਂਟ ਦੇ ਨਾਂ ਤੇ ਸਾਨੂੰ ਮਿਲ ਕੀ ਰਿਹਾ ਹੈਗਾ।
  What we need to understand is what we are getting in the name of development.

[00:26] ਡਿਵੈਲਪਮੈਂਟ ਦੇ ਨਾਂ ਤੇ ਸਾਨੂੰ ਮਿਲ ਰਿਹਾਗੀਆਂ 10-1 ਹਜ਼ਾਰ ਦੀਆਂ ਨੌਕਰੀਆਂ ਕੁਝ ਟਾਈਮ ਵਾਸਤੇ ਕੁਝ ਲੋਕਾਂ ਦੀ ਜ਼ਮੀਨ ਮਹਿੰਗੀ ਵਿਕ ਜੂ।
  In the name of development, we are getting 10-1 thousand jobs for some time, and some people's land will be sold at a higher price.

[00:34] ਕੁਝ ਲੋਕ ਫੈਕਟਰੀ ਲੱਗਣ ਤੋਂ ਬਾਅਦ ਫੈਕਟਰੀ 'ਚ ਟਿੱਪਰ ਪਾ ਦੇਣਗੇ।
  Some people will put dumpers in the factory after it is set up.

[00:36] ਕੁਝ ਲੋਕ ਠੇਕੇਦਾਰ ਬਣ ਜਾਣਗੇ।
  Some people will become contractors.

[00:39] ਇਹ ਸਾਨੂੰ ਡਿਵੈਲਪਮੈਂਟ ਦੇ ਨਾਂ ਤੇ ਮਿਲੂਗਾ।
  This is what we will get in the name of development.

[00:42] ਹੁਣ ਇਸ ਡਿਵੈਲਪਮੈਂਟ ਦੇ ਨਾਂ ਤੇ ਅਸੀਂ ਖੋ ਕੀ ਰਹੇ ਆਂ ਸਾਡੇ ਹੱਥੋਂ ਕੀ ਖੁਸ ਰਿਹਾ।
  Now, in the name of this development, what are we losing, what is slipping from our hands.

[00:47] ਸਾਡੇ ਹੱਥੋਂ ਖੁਸ ਰਹੀਆਂ ਨੇ ਸਾਡੀਆਂ ਜਮੀਨਾਂ ਸਾਡੀਆਂ ਫਸਲਾਂ ਤੇ ਸਾਡੀਆਂ ਨਸਲਾਂ ਮਤਲਬ ਇਹਨਾਂ ਫੈਕਟਰੀਆਂ ਦੇ ਲੱਗਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਊਗਾ ਸਾਡੀਆਂ ਨਸਲਾਂ ਨੂੰ ਕੈਂਸਰ
  Our lands, our crops, and our generations are slipping from our hands, meaning with the establishment of these factories, the environment will be polluted, and our generations will get cancer.

[01:01] ਹੋਊਗਾ।
  It will happen.

[01:04] ਸਾਡੀਆਂ ਪੀੜੀਆਂ ਦਰ ਪੀੜੀਆਂ ਨੂੰ ਅਸਤਮਾਂ ਵਰਗੀਆਂ ਜਾਂ ਸਕਿਨ ਡਿਜੀਜ਼ ਹੋਣਗੀਆਂ।
  Our generations after generations will have asthma-like or skin diseases.

[01:07] ਜੇ ਤਾਂ ਸਾਨੂੰ ਇਹ ਸੌਦਾ ਬਾਰਾ ਖਾਂਦਾ ਇੱਕ ਪਾਸੇ 10-1 ਹਜ਼ਾਰ ਦੀਆਂ ਨੌਕਰੀਆਂ ਨੇ ਇੱਕ ਪਾਸੇ ਸਾਡੀਆਂ ਫਸਲਾਂ ਤੇ ਨਸਲਾਂ ਦੀ ਬਰਬਾਦੀ ਜੇ ਕਿਸੇ ਨੂੰ ਡਿਵੈਲਪਮੈਂਟ ਬਾਰੇ ਭੁਲੇਖਾ ਗਾ ਤਾਂ ਉਹਨੂੰ 2025 ਦੇ ਜਿਹੜੇ ਰੂਲ ਚੇਂਜ ਕੀਤੇ ਗਏ ਸੈਂਟਰ ਗੌਰਮੈਂਟ ਵੱਲੋਂ ਉਹ ਪੜ ਲੈਣੇ ਚਾਹੀਦੇ ਮਤਲਬ ਜਿਹੜੀ ਰੈਡ ਕੈਟਾਗਰੀ ਦੀ ਫੈਕਟਰੀ ਆ ਉਹਦਾ ਇੰਡੈਕਸ ਹੁੰਦਾ ਸੀਗਾ ਪਰ ਸੈਂਟਰਲ ਗੌਰਮੈਂਟ ਨੇ ਉਹ ਪਲਊਸ਼ਨ ਇੰਡੈਕਸ ਵਧਾ ਕੇ 80 ਕਰਤਾ ਇਹਦਾ ਫਾਇਦਾ ਹੋਇਆ ਸੀਮੈਂਟ ਫੈਕਟਰੀਆਂ ਨੂੰ ਸੀਮੈਂਟ ਫੈਕਟਰੀਆਂ ਜਿਨਾਂ ਦਾ ਪੋਲਿਊਸ਼ਨ ਇੰਡੈਕਸ 64 ਹੁੰਦਾ ਉਹ ਔਰੇਂਜ ਕੈਟਾਗਰੀ ਚ ਆ ਗਈਆਂ ਤੇ ਉਹਨਾਂ ਦਾ ਜਿਹੜਾ ਲੱਗਣਾ ਹੈਗਾ ਉਹ ਸੌਖਾ ਹੋ ਗਿਆ ਜਿਵੇਂ ਸੰਗਰੂਰ ਚ 2021 ਦੇ ਵਿੱਚ ਇੱਕ ਸੀਮੈਂਟ ਫੈਕਟਰੀ ਲੱਗਣੀ ਸੀਗੀ ਉਹ ਸੀਮੈਂਟ ਫੈਕਟਰੀ ਪਬਲਿਕ ਹੀਰਿੰਗ ਚੋਂ ਵੀ ਪਾਸ ਹੋ ਗਈ ਤੇ ਜਿਹੜੀ ਸੀਆਗੀ ਉਹਨੇ ਸਟੇਟ ਦੀ ਅਥੋਰਟੀ ਆ ਜਿਹੜੀ ਇਨਵਾਇਰਮੈਂਟ ਸਰਟੀਫਿਕੇਟ ਦਿੰਦੀ ਹ ਇੱਕ ਇੰਡਸਟਰੀ ਨੂੰ ਉਹਨੇ ਉਹਨੂੰ ਨੂੰ ਉਹ ਸਰਟੀਫਿਕੇਟ ਵੀ ਦੇ ਦਿੱਤਾ।
  If we consider this deal, on one side there are 10-1 thousand jobs, and on the other side, the destruction of our crops and breeds. If anyone has any misconception about development, they should read the rules changed by the central government in 2025. Meaning, there used to be an index for red category factories, but the central government increased that pollution index to 80. This benefited cement factories. Cement factories whose pollution index was 64 came into the orange category, and it became easier for them to be established. For example, in Sangrur, a cement factory was to be established in 2021. That cement factory passed the public hearing, and the state authority that gives environmental certificates to an industry also gave it that certificate.

[01:59] ਪਰ ਸੁਪਰੀਮ ਕੋਰਟ ਨੇ ਹਰਵਿੰਦਰ ਸਿੰਘ ਸੇਖੋਂ ਕੇਸ ਦੇ
  But the Supreme Court, in the Harvinder Singh Sekhon case,

[02:03] ਵਿੱਚ ਇਹ ਕਿਹਾ ਕਿ 80 ਤੋਂ 60 ਕਰਨਾ ਜਾਂ 60 ਤੋਂ 80 ਕਰਨ ਨਾਲ ਜਿਹੜਾ ਲੋਕਾਂ ਦੇ ਜਾਂ ਵਾਤਾਵਰਨ ਤੇ ਪ੍ਰਦੂਸ਼ਣ ਦਾ ਅਸਰ ਆ ਉਹ ਘੱਟ ਨਹੀਂ ਜਾਂਦਾ ਜਾਂ ਉਹਤੇ ਕੋਈ ਫਰਕ ਨਹੀਂ ਪੈ ਜਾਂਦਾ।
  In this, it was said that reducing from 80 to 60 or increasing from 60 to 80 does not reduce the impact on people or the environment and pollution, or it makes no difference.

[02:15] ਤਾਂ ਇਹ ਕਾਰਪੋਰੇਟ ਘਰਾਣਿਆਂ ਦਾ ਸੈਂਟਰ ਨਾਲ ਤੇ ਸਟੇਟ ਤੇ ਜਿਹੜਾ ਦਬਦਬਾ ਹੈਗਾ ਉਹ ਸਾਨੂੰ ਦਿਹਦਾ ਹੈਗਾ ਕਿ ਇਹ ਡਿਵੈਲਪਮੈਂਟ ਦੇ ਨਾਂ ਤੇ ਆਪਦੇ ਹਿਸਾਬ ਨਾਲ ਨੋਟੀਫਿਕੇਸ਼ਨ ਜਾਰੀ ਕਰਾਉਂਦੇ ਆ।
  So, the dominance of these corporate houses with the Center and the State is visible to us, that in the name of development, they get notifications issued according to their own will.

[02:23] ਆਪਦੇ ਹਿਸਾਬ ਨਾਲ ਰੂਲ ਚੇਂਜ ਕਰਾਉਂਦੇ ਆ ਤੇ ਹੁਣ ਗੱਲ ਆਪਾਂ ਕਰੀਏ ਕਿ ਜਿਹੜੀ ਇਹ ਪਬਲਿਕ ਹੀਅਰਿੰਗ ਮੈਸਰਖਾਨੇ ਹੋਈ ਐ ਕੀ ਇਹਦਾ ਵਿਰੋਧ ਕਰਨ ਨਾਲ ਸਿਰਫ ਇਹਦਾ ਵਿਰੋਧ ਕਰਨ ਨਾਲ ਸਾਡਾ ਮਸਲਾ ਹੱਲ ਹੋ ਗਿਆ ਜਾਂ ਹਜੇ ਕੁਛ ਸਾਡੇ ਮੂਹਰੇ ਲੜਾਈ ਬਾਕੀ ਪਈ ਹੈ।
  They get the rules changed according to their own will, and now let's talk about the public hearing that happened in Massarkhane, did our problem get solved just by opposing it, or is there still some fight left for us.

[02:39] ਮਤਲਬ ਆਪਾਂ ਤਲਵੰਡੀ ਅਕਲੀਏ ਦੀ ਸਾਲ ਪਹਿਲਾਂ ਦੀ ਗੱਲ ਕਰਦੇ ਆਂ।
  Meaning, we are talking about Talwandi Akliye from a year ago.

[02:42] ਤਲਵੰਡੀ ਅਕਲੀਏ ਵਿਰੋਧ ਵੀ ਹੋ ਗਿਆ।
  In Talwandi Akliye, the protest also happened.

[02:45] ਲੋਕਾਂ ਨੇ ਫੈਕਟਰੀ ਨੂੰ ਨਕਾਰ ਵੀ ਦਿੱਤਾ।
  The people also rejected the factory.

[02:48] ਜੀਐਸਡਬਲਿਊ ਸੀਮੈਂਟ ਫੈਕਟਰੀ ਮਤਲਬ ਜਿਹੜੀ ਜੀਐਸਡਬਲੂ ਬਹੁਤ ਵੱਡੀ ਫਰਮ ਐ।
  GSW Cement factory, meaning the GSW is a very big firm.

[02:50] ਦੇਸ਼ ਦੀ ਤੀਜੇ ਨੰਬਰ ਦੀ ਫਰਮ ਐ।
  It is the third largest firm in the country.

[02:53] ਉਹਦੀ ਸੀਮੈਂਟ ਫੈਕਟਰੀ ਲੱਗਣੀ ਸੀਗੀ।
  Its cement factory was to be established.

[02:55] ਉਹਦਾ ਵਿਰੋਧ ਵੀ ਹੋ ਗਿਆ।
  That was also protested.

[02:58] ਤੇ ਪੋਲਿਊਸ਼ਨ ਬੋਰਡ ਨੇ ਆਪਦੀ ਰਿਪੋਰਟ ਬਣਾ ਕੇ ਵੀ ਸੀਆ ਨੂੰ ਭੇਜ ਤੀ।
  And the Pollution Board also prepared its report and sent it to the SIA.

[02:59] ਸੀਆ ਦਾ ਕੰਮ ਇਹ ਹੈ ਕਿ ਉਹ 105 ਦਿਨਾਂ ਦੇ ਅੰਦਰ ਅੰਦਰ ਆਪਦੀ ਰਿਪੋਰਟ ਪੇਸ਼ ਕਰੇ ਕਿ ਇਸ
  The work of the SIA is to submit its report within 105 days, stating that this

[03:04] ਫੈਕਟਰੀ ਦਾ ਵਿਰੋਧ ਹੋਇਆ ਗਾ ਇਹਨੂੰ ਇਨਵਾਇਰਮੈਂਟ ਕਲੀਅਰੈਂਸ ਮਿਲਣੀ ਹ ਜਾਂ ਨਹੀਂ ਮਿਲਣੀ ਪੂਰਾ ਇੱਕ ਸਾਲ ਹੋ ਗਿਆ ਤਲਵੰਡੀ ਐਕਲੀਏ ਦੀ ਜਿਹੜੀ ਫੈਕਟਰੀ ਆ ਉਹ ਹਜੇ ਪ੍ਰੋਪਰ ਰੱਦ ਨਹੀਂ ਹੋਈ ਮਤਲਬ ਸੀਆ ਨੇ ਉਹਨੂੰ ਜਿਹੜੀ ਆ ਇਨਵਾਇਰਮੈਂਟ ਕਲੀਅਰੈਂਸ ਜਿਹੜੀ ਉਹਦੀ ਰੱਦ ਕਰਨੀ ਸੀ ਜਾਂ ਉਹਨੂੰ ਨਾ ਦੇਣੀ ਸੀਗੀ ਉਹ ਹਜੇ ਉਹਦੇ ਕੋਈ ਫੈਸਲਾ ਨਹੀਂ ਸੁਣਾਇਆ।
  The factory was opposed. Whether it will get environmental clearance or not, it has been a full year. The factory in Talwandi Aklia has not been properly cancelled yet. Meaning, the SEA has not yet announced any decision on whether to cancel its environmental clearance or not to give it.

[03:21] ਸੋ ਸਾਨੂੰ ਸੋਚਣ ਵਾਲੀ ਗੱਲ ਇਹ ਹੈ ਕਿ ਹਜੇ ਸਾਡੀ ਲੜਾਈ ਆ ਜਿਹੜੀ ਉਹ ਸ਼ੁਰੂ ਹੋਈ ਹ।
  So, the thing we need to think about is that our fight has just begun.

[03:26] ਪਬਲਿਕ ਹੀਅਰਿੰਗ ਦੇ ਵਿੱਚ ਵਿਰੋਧ ਕਰਨਾ ਸਾਡਾ ਹੱਕ ਸੀਗਾ ਕਿਉਂਕਿ ਜਿਹੜੀ ਈਆਈਏ ਦਾ ਨੋਟੀਫਿਕੇਸ਼ਨ ਆ 2006 ਦਾ ਉਹ ਇਹ ਕਹਿੰਦਾ ਹੈਗਾ ਕਿ ਜਿਹੜੀਆਂ ਕੈਟਾਗਰੀ ਏ ਤੇ ਕੈਟਾਗਰੀ ਬੀ ਵਨ ਦੀਆਂ ਫੈਕਟਰੀਆਂ ਨੇ ਮਤਲਬ ਉਹ ਫੈਕਟਰੀਆਂ ਜਿੰਨਾਂ ਦਾ ਵਾਤਾਵਰਨ ਤੇ ਮਾੜਾ ਪ੍ਰਭਾਵ ਆ ਜਾਂ ਕਿਸ ਤਰ੍ਹਾਂ ਦਾ ਪ੍ਰਭਾਵ ਪੈਣਾ ਹੈਗਾ ਉਹ ਈਆਈਏ ਰਿਪੋਰਟ ਦੇਣ ਤੇ ਉਹ ਈਆਈਏ ਰਿਪੋਰਟ ਆ ਜਿਹੜੀ ਇਨਵਾਇਰਮੈਂਟ ਅਸੈਸਮੈਂਟ ਰਿਪੋਰਟ ਆ ਉਹ ਲੋਕਾਂ ਮੂਹਰੇ ਪੜ੍ਹੀ ਜਾਵੇ ਤੇ ਲੋਕਾਂ ਦਾ ਉਹਤੋਂ ਉਸ ਰਿਪੋਰਟ ਸੁਣਨ ਤੋਂ ਬਾਅਦ ਇੱਕ ਓਪੀਨੀਅਨ ਲਿਆ ਜਾਵੇ ਜਿਹਨੂੰ ਆਪਾਂ ਪਬਲਿਕ ਹੀਰਿੰਗ ਕਹਿੰਦੇ ਆ ਜਿਹਦੇ ਵਿੱਚ ਆਪਾਂ ਵਿਰੋਧ ਕੀਤਾ ਤੇ ਦੂਜਾ ਦੂਜਾ ਤਰੀਕਾ ਇਹ ਹੈ ਕਿ ਆਪਾਂ ਲਿਖਤੀ ਰੂਪ ਦੇ ਵਿੱਚ ਵੀ ਪੋਲਿਊਸ਼ਨ ਬੋਰਡ ਨੂੰ ਪੰਜਾਬ ਪੋਲਿਊਸ਼ਨ ਬੋਰਡ ਨੂੰ ਆਪਦੇ ਮਤੇ ਭੇਜ ਸਕਦੇ ਆਂ।
  It was our right to protest in the public hearing because the EIA notification of 2006 states that for factories in Category A and Category B1, meaning those factories that have a negative impact on the environment or are likely to have an impact, they should submit an EIA report, and that EIA report, the Environmental Assessment Report, should be read out to the public, and after listening to that report, an opinion should be taken from the public, which we call a public hearing, in which we protested. And the second, the second method is that we can also send our resolutions in writing to the Pollution Board, the Punjab Pollution Board.

[04:00] ਸੋ ਸਾਡੀ ਬੇਨਤੀ ਇਹ ਹੈ ਕਿ ਲੜਾਈ ਹਜੇ ਸ਼ੁਰੂ
  So our request is that the fight has just begun.

[04:05] ਹੋਈ ਹੈ।
  It has happened.

[04:05] ਲੜਾਈ ਬਹੁਤ ਲੰਮੀ ਹੈ।
  The fight is very long.

[04:09] ਅਸੀਂ ਆਪਦੇ ਮਤੇ ਵੀ ਭੇਜੀਏ ਪੋਲਿਊਸ਼ਨ ਬੋਰਡ ਨੂੰ ਚਾਹੇ ਗੁਰਦੁਆਰਿਆਂ ਦੇ ਮਤੇ ਵੀ ਭੇਜੀਏ ਚਾਹੇ ਜਿਹੜੇ ਪਿੰਡਾਂ ਦੇ ਕਲੱਬ ਨੇ ਉਹ ਵੀ ਆਪਦੇ ਮਤੇ ਲਿਖ ਕੇ ਪਲੂਸ਼ਨ ਬੋਰਡ ਨੂੰ ਭੇਜਣ, ਕਿ ਇਹ ਜਿਹੜੀਆਂ ਫੈਕਟਰੀਆਂ ਨੇ ਇਹ ਸਾਨੂੰ ਡਿਵੈਲਪਮੈਂਟ ਨਹੀਂ ਸਾਨੂੰ ਕੈਂਸਰ ਦੇ ਰਹੀਆਂ ਨੇ, ਧੰਨਵਾਦ।
  We should also send our resolutions to the Pollution Board, whether we send the resolutions of the Gurdwaras or the clubs of the villages, they should also write their resolutions and send them to the Pollution Board, that these factories are not giving us development, they are giving us cancer, thank you.
